ਅਨੁਵਾਦ
ਸਾਡੇ ਕੋਲ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਫਰਾਂਸੀਸੀ ਵਿੱਚ ਤਰਜਮੇ ਲਈ ਵੱਖ ਵੱਖ ਅਨੁਵਾਦਕਾਂ ਦਾ ਖਾਸ ਪ੍ਰਬੰਦ ਹੈ। ਹਰ ਤਰਾਂ ਦੇ ਪੇਪਰਾਂ ਦੇ ਅਨੁਵਾਦ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ।
ਡੌਕੂਮੈਂਟ ਟਰਾਂਸਲੇਟ ਹੋਣ ਨੂੰ ਕਿੰਨਾ ਸਮਾਂ ਲੱਗਦਾ ਹੈ , ਇਹ ਬਹੁਤ ਸਾਰੀਆਂ ਚੀਜ਼ਾਂ ਤੇ ਅਧਾਰਿਤ ਹੈ ਜਿਵੇਂ ਕੇ ਜੋ ਤੁਸੀਂ ਡੌਕੂਮੈਂਟ ਟਰਾਂਸਲੇਟ ਕਰਨਾ ਹੈ ਉਹ ਕੀ ਹੈ, ਕਿਹੜੀ ਭਾਸ਼ਾ ਵਿੱਚ ਹੈ, ਕਿੰਨੇ ਸਫ਼ੇ ਹਨ, ਕਿੰਨੇ ਡੌਕੂਮੈਂਟ ਹਨ, ਤੁਸੀਂ ਸਾਨੂੰ ਡੌਕੂਮੈਂਟ ਕਦੋਂ ਮੁਹੱਈਆ ਕਰਵਾ ਸਕਦੇ ਹੋ, ਤੁਹਾਨੂੰ ਕਿਹੜੀ ਟ੍ਰੈਨ੍ਸ੍ਲੇਸ਼ਨ ਦੀ ਜਰੂਰਤ ਹੈ ਮਤਲਬ ਪ੍ਰਮਾਣਿਤ ਜਾਂ ਸਾਧਾਰਨ। ਘੱਟ ਤੋਂ ਘੱਟ 3 ਤੋਂ 4 ਦਿਨ ਦਾ ਸਮਾਂ ਲਗਾ ਕੇ ਚਲੋ।
ਸਮੇ ਵਾਂਗ ਹੀ ਫੀਸ ਵੀ ਬਹੁਤ ਚੀਜ਼ਾਂ ਦੇ ਅਧਾਰਿਤ ਹੈ।
- ਸਾਧਾਰਨ ਟ੍ਰੈਨ੍ਸ੍ਲੇਸ਼ਨ ਦੀ ਫੀਸ 25 ਯੂਰੋ ਡੌਕੂਮੈਂਟ ਜਾਂ ਫੇਰ ਪੇਜ ਤੋਂ ਸ਼ੁਰੂ ਹੁੰਦੀ ਹੈ।
- ਪ੍ਰਮਾਣਿਤ ਟ੍ਰੈਨ੍ਸ੍ਲੇਸ਼ਨ ਦੀ ਫੀਸ 35 ਯੂਰੋ ਡੌਕੂਮੈਂਟ ਜਾਂ ਫੇਰ ਪੇਜ ਤੋਂ ਸ਼ੁਰੂ ਹੁੰਦੀ ਹੈ।
ਸਹੀ ਫੀਸ ਡੌਕੂਮੈਂਟ ਚੈਕ ਕਰਕੇ ਹੀ ਦੱਸੀ ਜਾ ਸਕਦੀ ਹੈ।
ਐਮਰਜੰਸੀ ਟ੍ਰੈਨ੍ਸ੍ਲੇਸ਼ਨ ਸੰਭਵ ਹੈ। ਪਰ ਉਸਦੀ ਵੱਧ ਫੀਸ ਲੱਗੇਗੀ।