ਜਨਮ ਸਰਟੀਫਿਕੇਟ

ਜਨਮ ਸਰਟੀਫਿਕੇਟ ਦੀ ਫਾਈਲ ਤਿਆਰ ਕਰਨ ਨੂੰ ਤੁਸੀਂ ਹੇਠ ਲਿਖੇ ਸਾਰੇ ਦਸਤਾਵੇਜ ਲੈਕੇ ਵੀਜ਼ਾ ਸੈਂਟਰ ਆਉਣਾ ਹੈ।

  • ਪਾਸਪੋਰਟ
  • ਤੁਹਾਡੇ ਨਾਮ ਤੇ ਕੋਈ ਬਿੱਲ ਜਾ ਫੇਰ ਬੈਂਕ ਸਟੇਟਮੈਂਟ (3 ਮਹੀਨੇ ਤੋਂ ਪੁਰਾਣਾ ਨਾ ਹੋਵੇ)

ਕੌਂਕਰਦਾਨਸ ਸਰਟੀਫਿਕੇਟ

ਕੌਂਕਰਦਾਨਸ ਸਰਟੀਫਿਕੇਟ ਦੀ ਫਾਈਲ ਤਿਆਰ ਕਰਨ ਨੂੰ ਤੁਸੀਂ ਹੇਠ ਲਿਖੇ ਸਾਰੇ ਦਸਤਾਵੇਜ ਲੈਕੇ ਵੀਜ਼ਾ ਸੈਂਟਰ ਆਉਣਾ ਹੈ।

  • ਪਾਸਪੋਰਟ
  • ਤੁਹਾਡੇ ਨਾਮ ਤੇ ਕੋਈ ਬਿੱਲ ਜਾ ਫੇਰ ਬੈਂਕ ਸਟੇਟਮੈਂਟ (3 ਮਹੀਨੇ ਤੋਂ ਪੁਰਾਣਾ ਨਾ ਹੋਵੇ)
  • ਤੁਹਾਡਾ ਇੰਡੀਆ ਤੋਂ ਬਣਿਆ ਜਨਮ ਸਰਟੀਫਿਕੇਟ (ਇਹ ਸਰਟੀਫਿਕੇਟ ਡੀਸੀ ਦਫਤਰ ਅਤੇ ਪਟਿਆਲਾ ਹਾਊਸ ਵਲੋਂ ਅਟੇਸਟ ਹੋਣਾ ਜਰੂਰੀ ਹੈ)