ਵੀਜ਼ਾ ਸੈਂਟਰ

ਜਰੂਰੀ ਸੂਚਨਾਂ

VisaCenter® ਇੱਕ ਨਿੱਜੀ ਅਤੇ ਸੁਤੰਤਰ ਏਜੰਸੀ ਹੈ, ਅਸੀਂ ਫ੍ਰੈਂਚ ਕਾਨੂੰਨਾਂ ਅਨੁਸਾਰ ਇੱਕ ਪ੍ਰਵਾਨਿਤ ਏਜੰਸੀ ਹਾਂ, ਬਹੁਤ ਸਾਰੇ ਦੂਤਾਵਾਸਾਂ, ਕਾਨੂੰਨੀ ਸਲਾਹਕਾਰਾਂ, ਵਕੀਲਾਂ ਦੇ ਨਾਲ-ਨਾਲ ਕੁਝ ਸਰਕਾਰੀ ਸੰਸਥਾਵਾਂ ਨਾਲ ਕੰਮ ਕਰਦੇ ਹਾਂ। ਅਤੇ VisaCenter®ਦੀਆਂ ਸਾਰੀਆਂ ਸੇਵਾਵਾਂ ਲਈ ਫੀਸ ਦੇਣੀ ਪਵੇਗੀ। 

ਵੀਜ਼ਾ ਸੈਂਟਰ ਖੁਲਣ ਦਾ ਸਮਾਂ ਕੀ ਹੈ ?

ਆਮ ਤੋਰ ਤੇ ਵੀਜ਼ਾ ਸੈਂਟਰ ਖੁਲਣ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ, ਸਵੇਰੇ 10 ਵਜੇ ਤੋਂ 13:30 ਅਤੇ 14:30 ਤੋਂ 18:00 ਵਜੇ ਤੱਕ ਹੈ।
ਕ੍ਰਿਪਾ ਕਰਕੇ ਆਉਣ ਤੋਂ ਪਹਿਲਾਂ ਗੂਗਲ ਤੇ ਸਮਾਂ ਜਰੂਰ ਚੈਕ ਕਰੋ ਓਥੇ ਹਰ ਅੱਪਡੇਟ ਕੀਤੀ ਜਾਂਦੀ ਹੈ। ਹੋਰ ਅਪਡੇਟ ਲਈ ਤੁਸੀ ਸਾਨੂੰ ਸੋਸ਼ਲ ਮੀਡਿਆ ਤੇ ਵੀ ਫੋਲੋ ਕਰ ਸਕਦੇ ਹੋ।