ਭਾਰਤੀ ਦੂਤਾਵਾਸ ਪੈਰਿਸ ਵਿਖੇ ਪਾਸਪੋਰਟ ਦੇ ਨਵੀਨੀਕਰਨ ਲਈ ਲੁੜੀਂਦੇ ਦਸਤਾਵੇਜ਼, ਸੇਜੋਰ ਕਾਰਡ ਤੋਂ ਬਿਨਾਂ

ਆਵੇਦਕ ਦਾ ਪਾਸਪੋਰਟ

ਅਸਲ ਪਾਸਪੋਰਟ ਲੈਕੇ ਆਉਣਾ ਜਰੂਰੀ ਹੈ।

ਫੋਟੋ 5CM x 5CM

ਇਹ ਫੋਟੋ ਵੀਜ਼ਾ ਸੈਂਟਰ ਵਿੱਚ ਖਿੱਚਣ ਦਾ ਪ੍ਰਬੰਧ ਹੈ।

ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ।

Utility ਬਿੱਲ

EDF, France Télécom, FreeBox, Free Mobile, SFR, etc..

  • ਬੱਚੇ ਦੀ ਫਾਈਲ ਲਈ ਮਾਤਾ ਜਾਂ ਪਿਤਾ ਦੇ ਨਾਮ ਤੇ ਬਿੱਲ ਦੇ ਸਕਦੇ ਹੋ।
  • ਬਿੱਲ 3 ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ।
h

ਵਿਆਹ ਦਾ ਸਰਟੀਫਿਕੇਟ

  • ਫਰਾਂਸ ਵਾਲਾ ਵਿਆਹ ਦਾ ਸਰਟੀਫਿਕੇਟ (ਜੇ ਵਿਆਹ ਫਰਾਂਸ ਵਿੱਚ ਰਜਿਸਟਰ ਹੈ)
  • ਭਾਰਤ ਵਾਲਾ ਵਿਆਹ ਦਾ ਸਰਟੀਫਿਕੇਟ (ਜੇ ਵਿਆਹ ਭਾਰਤ ਵਿੱਚ ਰਜਿਸਟਰ ਹੈ)

ਬੈਂਕ ਸਟੈਟਮੈਂਟ

LCL, La Poste, CIC, etc...

  • ਆਖਰੀ 3

ਮੈਡੀਕਲ ਕਾਰਡ

  • ਐਡ ਮੈਡੀਕਲ ਕਾਰਡ (ਖਤਮ ਨਾ ਹੋਵੇ)
  • ਜੇ ਤੁਹਡੇ ਕੋਲ ਵਿੱਤਲ ਕਾਰਡ ਹੈ ਤਾਂ ਅਟੇਸਟੇਸ਼ਨ ਨਾਲ ਦੇਣੀ ਜਰੂਰੀ ਹੈ

ਟੈਕਸ ਪੇਪਰ

  • ਪਿਛਲੇ 3 ਸਾਲ ਦੇ ਟੈਕਸ ਪੇਪਰ
  • ਅਟੇਸਟੇਸ਼ਨ, ਮੋਹਰ ਲੱਗੇ ਪੇਪਰ ਨਹੀਂ