ਇਕਸਾਰਤਾ (Concordance) ਸਰਟੀਫਿਕੇਟ ਲਈ ਸਾਨੂੰ ਹੇਠ ਦਿੱਤੇ ਦਸਤਾਵੇਜਾਂ ਦੀ ਜਰੂਰਤ ਹੈ।
ਆਵੇਦਕ ਦਾ ਪਾਸਪੋਰਟ
ਅਸਲ ਪਾਸਪੋਰਟ ਲੈਕੇ ਆਉਣਾ ਜਰੂਰੀ ਹੈ।
ਰੇਸੀਡੈਂਸੀ ਕਾਰਡ
- ਨਬਾਲਗ ਦਾ DCME ਕਾਰਡ
- ਸੇਜੋਊਰ ਕਾਰਡ
- ਰੀਸੀਪੀਸੀ
- ਕਿਸੇ ਹੋਰ ਯੂਰੋਪੀਅਨ ਦੇਸ਼ ਦਾ ਕਾਰਡ
ਜੇ ਤੁਹਾਡੇ ਕੋਲ ਪੇਪਰ ਨਹੀਂ ਹਨ ਜਾਂ ਕਦੇ ਮਿਲੇ ਨਹੀਂ ਤਾਂ ਇਹ ਜਰੂਰੀ ਨਹੀਂ ਹੈ
ਫੋਟੋ 5CM x 5CM
ਇਹ ਫੋਟੋ ਵੀਜ਼ਾ ਸੈਂਟਰ ਵਿੱਚ ਖਿੱਚਣ ਦਾ ਪ੍ਰਬੰਧ ਹੈ।
ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ।
Utility ਬਿੱਲ
EDF, France Télécom, FreeBox, Free Mobile, SFR, etc..
- ਬੱਚੇ ਦੀ ਫਾਈਲ ਲਈ ਮਾਤਾ ਜਾਂ ਪਿਤਾ ਦੇ ਨਾਮ ਤੇ ਬਿੱਲ ਦੇ ਸਕਦੇ ਹੋ।
- ਬਿੱਲ 3 ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ।
ਭਾਰਤੀ ਜਨਮ ਸਰਟੀਫਿਕੇਟ
ਪਟਿਆਲਾ ਹਾਉਸ ਵਲੋਂ ਅਪੋਸਟਿਲ ਕੀਤਾ ਹੋਇਆ।