ਪਾਵਰ ਔਫ ਅਟਰਨੀ  (Power of Attorney)

Power of Attorney ਭੇਜਣ ਤੋਂ ਪਹਿਲਾਂ ਇੰਡੀਆ ਤੋਂ ਇਹ ਪਤਾ ਕਰਨਾ ਹੈ ਕੇ ਉਸ ਤੇ ਮੋਹਰ ਐਮਬੈਸੀ ਦੀ ਲਗਵੋਨੀ ਹੈ ਜਾਂ ਨੋਟਰੀ (Notry) ਦੀ।
ਦੋਨੇਂ ਮੋਹਰਾਂ ਅਲਗ – ਅਲਗ ਹਨ ਅਤੇ ਜੇ ਤੁਸੀਂ ਮੰਗੀ ਹੋਈ ਮੋਹਰ ਤੋਂ ਦੂਸਰੀ ਲਗਵਾ ਕੇ ਭੇਜਦੇ ਹੋ ਤਾਂ ਤੁਹਾਡੇ ਕਾਗਜਾਤ ਰਿਜੈਕਟ ਹੋ ਸਕਦੇ ਹਨ।

ਐਮਬੈਸੀ

ਨੋਰਟੀ