Required documents for Birth Registration

It’s impossible to provide the full list of documents on the internet because it’s change frequently and it’s different regarding the situation and file. So you must bring all those documents regarding your situation to start your file and we will inform you regarding other documents according to your situation.

  • Parents’ Passports
  • Parents’ residence permit (If they have) 
  • Utility bill on parents name
  • Parents’ marriage certificate (If they have) 
  • Childs’ Birth Certificate (New)
  • Photos 5cm X 5cm (we can do at visa center if You come personly to deposit your application.)

ਜਨਮ ਰਜਿਸਟਰੇਸ਼ਨ ਫਾਈਲ ਲਈ ਦਸਤਾਵੇਜ (ਡੌਕੂਮੈਂਟ)

ਸਾਰੇ ਦਸਤਾਵੇਜਾਂ ਦੀ ਜਾਣਕਾਰੀ ਇਥੇ ਦੇਣਾ ਮੁਸ਼ਕਿਲ ਹੈ ਕਿਉ ਕੇ ਇਹ ਸਮੇ ਸਮੇ ਤੇ ਬਦਲਦੇ ਰਹਿੰਦੇ ਹਨ। ਪਰ ਤੁਸੀਂ ਹੇਠ ਲਿਖੇ ਡੌਕੂਮੈਂਟ ਲਿਆ ਸਕਦੇ ਆਪਣੀ ਫਾਈਲ ਸ਼ੁਰੂ ਕਰਨ ਲਈ। ਤੁਹਾਨੂੰ ਹੋਰ ਡੋਕੂਮੈਂਟਾਂ ਬਾਰੇ ਫਾਈਲ ਦੇਣ ਸਮੇ ਜਾਣਕਾਰੀ ਦੇ ਦਿੱਤੀ ਜਾਵੇਗੀ।

  • ਮਾਤਾ ਪਿਤਾ ਦਾ ਪਾਸਪੋਰਟ
  • ਮਾਤਾ ਪਿਤਾ ਦੇ ਸੇਜੋਉਰ ਕਾਰਡ (ਜੇ ਉਹਨਾਂ ਕੋਲ ਪੇਪਰ ਹਨ)
  • ਮਾਤਾ ਪਿਤਾ ਦੇ ਨਾਮ ਤੇ ਕੋਈ ਬਿੱਲ
  • ਮਾਤਾ ਪਿਤਾ ਦੀ ਸ਼ਾਦੀ ਦਾ ਸਰਟੀਫਿਕੇਟ (ਜੇ ਉਹ ਸ਼ਾਦੀ ਸ਼ੁਦਾ ਹਨ)
  • ਬੱਚੇ ਦਾ ਜਨਮ ਸਰਟੀਫਿਕੇਟ (ਨਵਾਂ)
  • ਬੱਚੇ ਦੀਆਂ ਫੋਟੋ 5cm X 5cm (ਤੁਸੀਂ ਬੱਚੇ ਨੂੰ ਨਾਲ ਲਿਆ ਸਕਦੇ ਹੋ ਫੋਟੋ ਲਈ, ਫਾਈਲ ਸ਼ੁਰੂ ਕਰਨ ਲਈ ਫੋਟੋ ਜਰੂਰੀ ਹਨ)

Documents requis pour l’enregistrement de la naissance.

Il est impossible de fournir la liste complète des documents sur internet car elle change fréquemment et varie selon la situation et le dossier. Vous devez donc apporter tous les documents relatifs à votre situation pour commencer votre dossier et nous vous informerons des autres documents en fonction de votre situation.

  • Passeports des parents
  • Titre de séjour des parents (s’ils en ont un)
  • Justificatif de domicile (EDF, Free, SFR)
  • Certificat de mariage des parents (s’ils en ont un)
  • Certificat de naissance de l’enfant (nouveau)
  • Photos 5cm X 5cm (nous pouvons les faire au Visa Center si vous venez en personne déposer votre demande).